ਰਾਏਕੋਟ ਨੂੰ ਇਕ ਆਦਰਸ਼ ਅਤੇ ਵਿਕਸਤ ਸ਼ਹਿਰ ਬਣਾਵਾਂਗੇ: MP Amar Singh
Dr. Amar Singh News: ਹਲਕਾ ਫਤਿਹਗੜ ਸਾਹਿਬ ਦੇ ਸੰਸਦ ਮੈਂਬਰ Dr. Amar Singh ਨੂੰ ਖੇਤਰ ਦਾ ਚੰਗਾ ਵਿਕਾਸ ਕਰਨ ਲਈ Lions Bhawan ਵਿਖੇ ਹੋਏ ਸਮਾਰੋਹ ਵਿੱਚ ਸਨਮਾਨਿਤ ਕੀਤਾ ਗਿਆ। MP Amar Singh ਨੇ ਰਾਏਕੋਟ ਵਿੱਚ ਪਾਰਕ ਦੀ ਸਹੂਲਤ, ਸਾਰੀਆਂ ਬਿਜਲੀ ਦੀਆਂ ਤਾਰਾਂ ਦਾ ਸਹੀ ਪ੍ਰਬੰਧ, ਗਲੀਆਂ ਅਤੇ ਸੜਕਾਂ ਦਾ ਨਵੀਨੀਕਰਨ, ਫਾਇਰ ਬ੍ਰਿਗੇਡ ਮੁਹੱਈਆ ਕਰਵਾਉਣਾ, ਸ਼ਹਿਰ […]