amir-khan-tweet-thanking-aksay-kumar-for-changing-the-releasing-date-of-bachan-panday

Akshay ਨੇ Aamir Khan ਦੇ ਕਹਿਣ ‘ਤੇ ਬਦਲੀ ਆਪਣੀ ਫਿਲਮ ਦੀ ਰਿਲੀਜ਼ ਹੋਣ ਦੀ ਤਾਰੀਕ

Aamir Khan ਸਟਾਰਰ ਲਾਲ ਸਿੰਘ ਚੱਡਾ ਇਸ ਕ੍ਰਿਸਮਸ ਨੂੰ ਸੋਲੋ ਰਿਲੀਜ਼ ਹੋਣ ਲਈ ਤਿਆਰ ਹੈ। Aamir ਨੇ ਸੋਸ਼ਲ ਮੀਡੀਆ ਉੱਤੇ ਇੱਕ ਟਵੀਟ ਰਾਹੀਂ ਇਸਦੀ ਪੁਸ਼ਟੀ ਕੀਤੀ ਹੈ। ਇਸ ਟਵੀਟ ਵਿੱਚ ਉਸਨੇ ਅਭਿਨੇਤਾ ਅਕਸ਼ੈ ਕੁਮਾਰ ਅਤੇ ਨਿਰਦੇਸ਼ਕ-ਨਿਰਮਾਤਾ ਸਾਜਿਦ ਨਾਡੀਆਡਵਾਲਾ ਦਾ ਧੰਨਵਾਦ ਕੀਤਾ ਹੈ। Sometimes all it takes is one conversation. Thank you to my friends @akshaykumar […]