kanpur-encounter-main-accused-killed

Kanpur Encounter News: ਯੂਪੀ ਪੁਲਿਸ ਨੇ ਕਾਨਪੁਰ ਅਨਕਾਊਂਟਰ ਵਿੱਚ ਵਿਕਾਸ ਦੂਬੇ ਦੇ ਦੋ ਸਾਥੀਆਂ ਨੂੰ ਕੀਤਾ ਢੇਰ

Kanpur Encounter News: ਪੁਲਸ ਨੇ ਕਾਨਪੁਰ ਬਿਕਰੂ ਕਾਂਡ ਮਾਮਲੇ ‘ਚ ਮੁਖ ਦੋਸ਼ੀ ਵਿਕਾਸ ਦੂਬੇ ਦੇ ਕਰੀਬੀ ਰਣਬੀਰ ਸ਼ੁਕਲਾ ਅਤੇ ਪ੍ਰਭਾਤ ਮਿਸ਼ਰਾ ਨੂੰ ਵੀ ਐਂਨਕਾਊਂਟਰ ‘ਚ ਢੇਰ ਕਰ ਦਿੱਤਾ ਹੈ। ਪ੍ਰਭਾਤ ਮਿਸ਼ਰਾ ਨੂੰ ਪੁਲਸ ਨੇ ਫਰੀਦਾਬਾਦ ਦੇ ਹੋਟਲ ‘ਚੋਂ ਗ੍ਰਿਫਤਾਰ ਕੀਤਾ ਸੀ। ਜਾਣਕਾਰੀ ਮੁਤਾਬਕ ਪ੍ਰਭਾਤ ਨੇ ਪੁਲਸ ਕਸਟੱਡੀ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ […]