jamia-students-protest-against-caa-nrc-firing-in-jamia

Jamia News: Delhi Police ਦੀ ਮੌਜੂਦਗੀ ਦੇ ਵਿੱਚ ਇਕ ਨੌਜਵਾਨ ਨੇ ਚਲਾਈ ਗੋਲੀ, Video Viral

Jamia Protest News: Jamia Malia Islamia University ਨੇੜੇ ਹੋਏ ਵਿਰੋਧ ਪ੍ਰਦਰਸ਼ਨ ਦੌਰਾਨ ਇੱਕ ਵਿਅਕਤੀ ਨੇ ਪੁਲਿਸ ਦੀ ਹਾਜ਼ਰੀ ਵਿੱਚ ਗੋਲੀ ਚਲਾ ਦਿੱਤੀ। ਟੀਚਾ ਵਿਦਿਆਰਥੀਆਂ ਵੱਲ ਸੀ। ਜਦਕਿ ਹਮਲਾਵਰ ਦੇ ਪਿੱਛੇ ਵੱਡੀ ਗਿਣਤੀ ਵਿਚ ਪੁਲਿਸ ਬਲ ਤਾਇਨਾਤ ਸੀ। ਮੌਜੂਦ ਚਸ਼ਮਦੀਦਾਂ ਅਨੁਸਾਰ ਫਾਇਰ ਕਰਨ ਵਾਲਾ ਵਿਅਕਤੀ ਲਗਾਤਾਰ ਨਾਅਰੇਬਾਜ਼ੀ ਕਰ ਰਿਹਾ ਸੀ। ਉਸ ਦੀ ਗੋਲੀਬਾਰੀ ਦੌਰਾਨ ਇਕ ਵਿਦਿਆਰਥੀ […]