ipl news

IPL 2020: ਅੱਜ ਦਾ ਮੁਕਾਬਲਾ ਮੁੰਬਈ ਇੰਡੀਅਨਸ ਅਤੇ ਰਾਜਸਥਾਨ ਰੋਇਲਸ ਵਿੱਚਕਾਰ ਖੇਡਿਆ ਜਾਵੇਗਾ।

IPL Match News :ਆਈਪੀਐਲ 2020 ਦਾ 20ਵਾ ਮੁਕਾਬਲਾ ਮੁੰਬਈ ਇੰਡੀਅਨਸ ਅਤੇ ਰਾਜਸਥਾਨ ਰੋਇਲਸ ਵਿਚਕਾਰ ਖੇਡਿਆ ਜਾਵੇਗਾ ਜੋ ਭਾਰਤੀ ਸਮੇਂ ਅਨੁਸਾਰ ਸ਼ਾਮ 7.30 ਵੱਜੇ ਸ਼ੁਰੂ ਹੋਵੇਗਾਂ। ਗੱਲ ਕਰੀਏ ਦੋਨੇਂ ਟੀਮ ਦੀ ਤਾਂ ਮੁੰਬਈ ਅਪਣਾ ਪਿੱਛਲਾ ਮੁਕਾਬਲਾ ਹੈਦਰਾਬਾਦ ਤੋਂ 34 ਦੌੜਾਂ ਨਾਲ ਜਿਤਿਆ ਸੀ ਅਤੇ ਰਾਜਸਥਾਨ ਅਪਣਾ ਪਿੱਛਲਾ ਮੈਚ ਰਾਇਲ ਚੈਲੇਂਜਰਜ਼ ਬੈਂਗਲੁਰੂ ਤੋਂ 8ਵਿਕਟ ਨਾਲ ਹਾਰ ਗਿਆ […]