instagram

ਇੰਸਟਾਗ੍ਰਾਮ ਨੇ ਲੌਂਚ ਕੀਤਾ ‘ਸੈਂਸਟਿਵ ਸਕਰੀਨ’ ਫੀਚਰ , ਨਹੀਂ ਹੋਏਗਾ ਇਤਰਾਜ਼ਯੋਗ ਕੰਟੈਂਟ ਸ਼ੇਅਰ

ਇੰਸਟਾਗ੍ਰਾਮ ਨੇ ਆਪਣੇ ਪਲੇਟਫਾਰਮ ‘ਤੇ ਖੁਦ ਨੂੰ ਨੁਕਸਾਨ ਪਹੁੰਚਾਉਣ ਵਾਲੀ ਭੜਕਾਊ ਅਤੇ ਇਤਰਾਜ਼ਯੋਗ ਕੰਟੈਂਟ ਨੂੰ ਨਾਬਾਲਿਗਾਂ ਦੀ ਨਜ਼ਰਾਂ ਤੋਂ ਦੂਰ ਰੱਖਣ ਲਈ ‘ਸੈਂਸਟਿਵ ਸਕਰੀਨ’ ਫੀਚਰ ਲੌਂਚ ਕੀਤਾ ਹੈ। ਇਹ ਫੀਚਰ  ਇਤਰਾਜ਼ਯੋਗ ਤਸਵੀਰਾਂ ਅਤੇ ਵੀਡੀਓ ਦੇ ਥੰਬਨੇਲਸ ਨੂੰ ਉਦੋਂ ਤਕ ਬਲਰ ਰੱਖੇਗਾ ਜਦੋਂ ਤਕ ਯੂਜ਼ਰ ਉਸ ‘ਤੇ ਕਲਿਕ ਨਹੀਂ ਕਰਦਾ। ਵੋਗ.ਕੋ.ਯੂਕੇ ਦੀ ਬੁੱਧਵਾਰ ਦੀ ਇੱਕ ਰਿਪੋਰਟ […]