IT-raids-in-Mohali-and-Chandigarh

ਮੋਹਾਲੀ ਅਤੇ ਚੰਡੀਗੜ੍ਹ ਵਿਚ ਆਈਟੀ ਨੇ ਛਾਪੇ ਮਾਰੇ, 25 ਕਰੋੜ ਦੀ ਨਕਦੀ ਬਰਾਮਦ

ਪੰਜਾਬ ਦੇ ਚੰਡੀਗੜ੍ਹ ਅਤੇ ਮੋਹਾਲੀ ਦੇ ਦੋ ਵੱਡੇ ਬਿਲਡਰਾਂ ਦੇ ਦਫ਼ਤਰਾਂ ਵਿੱਚ  ਇਨਕਮ ਟੈਕਸ ਨੇ  ਛਾਪਾ ਮਾਰਿਆ । ਛਾਪਿਆਂ ਦੌਰਾਨ 25 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ। ਵਿਭਾਗ ਨੇ 100 ਤੋਂ  200 ਕਰੋੜ ਰੁਪਏ ਦੀ ਹੇਰਾ ਫੇਰੀ ਫੜੀ ਹੈ । ਇਨਕਮ ਟੈਕਸ ਵਿਭਾਗ ਇਨ੍ਹਾਂ ਬਿਲਡਰਾਂ ਨਾਲ ਜੁੜੇ 10 ਤੋਂ ਵੱਧ ਸਥਾਨਾਂ ‘ਤੇ ਛਾਪੇ ਮਾਰ […]