ਮੋਹਾਲੀ ਅਤੇ ਚੰਡੀਗੜ੍ਹ ਵਿਚ ਆਈਟੀ ਨੇ ਛਾਪੇ ਮਾਰੇ, 25 ਕਰੋੜ ਦੀ ਨਕਦੀ ਬਰਾਮਦ

IT-raids-in-Mohali-and-Chandigarh

ਪੰਜਾਬ ਦੇ ਚੰਡੀਗੜ੍ਹ ਅਤੇ ਮੋਹਾਲੀ ਦੇ ਦੋ ਵੱਡੇ ਬਿਲਡਰਾਂ ਦੇ ਦਫ਼ਤਰਾਂ ਵਿੱਚ  ਇਨਕਮ ਟੈਕਸ ਨੇ  ਛਾਪਾ ਮਾਰਿਆ । ਛਾਪਿਆਂ ਦੌਰਾਨ 25 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ।

ਵਿਭਾਗ ਨੇ 100 ਤੋਂ  200 ਕਰੋੜ ਰੁਪਏ ਦੀ ਹੇਰਾ ਫੇਰੀ ਫੜੀ ਹੈ । ਇਨਕਮ ਟੈਕਸ ਵਿਭਾਗ ਇਨ੍ਹਾਂ ਬਿਲਡਰਾਂ ਨਾਲ ਜੁੜੇ 10 ਤੋਂ ਵੱਧ ਸਥਾਨਾਂ ‘ਤੇ ਛਾਪੇ ਮਾਰ ਰਿਹਾ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ