corona-virus-news-updates-death-toll-passes-1800-in-hubei

Corona Virus Latest News: ਚੀਨ ਵਿਚ ਮਰਨ ਵਾਲਿਆਂ ਦੀ ਗਿਣਤੀ 1,800 ਤੋਂ ਪਾਰ, 72,000 ਤੋਂ ਜ਼ਿਆਦਾ ਲੋਕ ਸੰਕਰਮਿਤ

  Corona Virus Latest News: ਮੰਗਲਵਾਰ ਨੂੰ Chiina ਵਿੱਚ Corona Virus ਦੇ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 1,800 ਤੋਂ ਪਾਰ ਹੋ ਗਈ। Hubei ਪ੍ਰਾਂਤ, ਜੋ ਕਿ ਵਾਇਰਸ ਦਾ ਕੇਂਦਰ ਹੈ, ਦੇ ਵਿੱਚ 93 ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਨਿਊਜ਼ ਏਜੰਸੀ ਏਐਫਪੀ ਦੀ ਰਿਪੋਰਟ ਦੇ ਅਨੁਸਾਰ ਸੂਬੇ ਦੇ ਸਿਹਤ ਕਮਿਸ਼ਨ ਨੇ 1,807 ਨਵੇਂ […]