grammy-awards-2020-priyanka-chopra-nick-jonas-on-red-carpet-photos-viral

Grammy Award 2020: ਰੈੱਡ ਕਾਰਪੇਟ ਤੇ ਛਾਈ ਪ੍ਰਿਯੰਕਾ-ਨਿਕ ਦੀ ਜੋੜੀ, Photos Viral

Grammy Award 2020: Priyanka Chopra ਹਾਲੀਵੁੱਡ ਵਿੱਚ ਬਹੁਤ ਵਿਅਸਤ ਹੈ। ਪ੍ਰਿਯੰਕਾ ਚੋਪੜਾ ਹੁਣ ਇੱਕ ਗਲੋਬਲ ਮਸ਼ਹੂਰ ਹਸਤੀ ਬਣ ਗਈ ਹੈ, ਬਾਲੀਵੁੱਡ ਵਿੱਚ ਆਪਣੀ ਜਗ੍ਹਾ ਬਣਾਈ ਰੱਖਣ ਦੇ ਬਾਵਜੂਦ, Hollwood ਦਾ ਦਿਲ ਜਿੱਤਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਪ੍ਰਿਯੰਕਾ ਐਤਵਾਰ ਸ਼ਾਮ ਨੂੰ ਪਤੀ Nick Jonas ਦੇ ਨਾਲ Grammy Award 2020 ਵਿੱਚ ਪਹੁੰਚੀ, ਜਿਥੇ ਉਸਨੂੰ ਦੇਖ […]