Grammy Award 2020: ਰੈੱਡ ਕਾਰਪੇਟ ਤੇ ਛਾਈ ਪ੍ਰਿਯੰਕਾ-ਨਿਕ ਦੀ ਜੋੜੀ, Photos Viral

grammy-awards-2020-priyanka-chopra-nick-jonas-on-red-carpet-photos-viralGrammy Award 2020: Priyanka Chopra ਹਾਲੀਵੁੱਡ ਵਿੱਚ ਬਹੁਤ ਵਿਅਸਤ ਹੈ। ਪ੍ਰਿਯੰਕਾ ਚੋਪੜਾ ਹੁਣ ਇੱਕ ਗਲੋਬਲ ਮਸ਼ਹੂਰ ਹਸਤੀ ਬਣ ਗਈ ਹੈ, ਬਾਲੀਵੁੱਡ ਵਿੱਚ ਆਪਣੀ ਜਗ੍ਹਾ ਬਣਾਈ ਰੱਖਣ ਦੇ ਬਾਵਜੂਦ, Hollwood ਦਾ ਦਿਲ ਜਿੱਤਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਪ੍ਰਿਯੰਕਾ ਐਤਵਾਰ ਸ਼ਾਮ ਨੂੰ ਪਤੀ Nick Jonas ਦੇ ਨਾਲ Grammy Award 2020 ਵਿੱਚ ਪਹੁੰਚੀ, ਜਿਥੇ ਉਸਨੂੰ ਦੇਖ ਕੇ ਸਾਰੇ ਹੈਰਾਨ ਹੋ ਗਏ।

grammy-awards-2020-priyanka-chopra-nick-jonas-on-red-carpet-photos-viral

ਇਸ ਮੌਕੇ Priyanka Chopra ਦਾ ਪਹਿਰਾਵਾ ਦੇਖਣਯੋਗ ਸੀ। ਪ੍ਰਿਯੰਕਾ ਫਰਿੰਜ ਸਲੀਵਜ਼ ਦੇ ਕਿਮੋਨੋ ਗਾਊਨ ‘ਚ ਨਜ਼ਰ ਆਈ। Priyanka ਇਸ ਰੰਗ ਦੇ ਸੀਕਨ ਡਰੈੱਸ ‘ਚ ਬਹੁਤ ਖੂਬਸੂਰਤ ਲੱਗ ਰਹੀ ਸੀ। ਗ੍ਰੈਮੀ ਪੁਰਸਕਾਰ 2020 ਵਿਚ ਰੈੱਡ ਕਾਰਪੇਟ ‘ਤੇ ਸਾਰਿਆਂ ਦਾ ਧਿਆਨ Nick Jonas ਅਤੇ Priyanka Chopra ਦੇ ਉੱਪਰ ਕੇਂਦਰਿਤ ਸੀ।

grammy-awards-2020-priyanka-chopra-nick-jonas-on-red-carpet-photos-viral

ਇਸ ਸਟਾਈਲਿਸ਼ ਜੋੜੀ ਨਾਲ Nick ਅਤੇ ਉਸਦੇ ਦੋ ਭਰਾ ਕੇਵਿਨ ਅਤੇ ਜੋਅ ਸਨ। ਇਸ ਦੇ ਨਾਲ, ਕੇਵਿਨ ਦੀ ਪਤਨੀ ਡੈਨੀਅਲ ਅਤੇ ਜੋਅ ਦੀ ਪਤਨੀ ਸੋਫੀ ਟਰਨਰ ਵੀ ਇਸ ਸਮਾਰੋਹ ਵਿੱਚ ਮੌਜੂਦ ਸਨ। ਸਾਰਿਆਂ ਨੇ ਮਿਲ ਕੇ ਇੱਕ ਫੈਮਿਲੀ ਫੋਟੋ ਵੀ ਕਰਵਾਈ।

grammy-awards-2020-priyanka-chopra-nick-jonas-on-red-carpet-photos-viral

Priyanka Chopra ਇਸ Grammy Award 2020 ਵਿਚ ਆਪਣੀਆਂ ਦੋਨੋਂ ਜਿਠਾਣੀਆਂ ਸੋਫੀ ਟਰਨਰ ਅਤੇ ਡੈਨੀਅਲ ਨਾਲ ਬੈਠੀ ਸੀ। Nick ਨੇ ਇਸ ਸਮਾਰੋਹ ਵਿਚ ਆਪਣੇ ਭਰਾਵਾਂ ਕੇਵਿਨ ਅਤੇ ਜੋਅ ਨਾਲ ਸੰਗੀਤ ਦੀ ਪੇਸ਼ਕਾਰੀ ਵੀ ਕੀਤੀ।

Bollywood News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ