military-helicopter-crashes-in-colombia

International News: ਕੋਲੰਬੀਆ ਵਿੱਚ ਹੋਇਆ ਹੈਲੀਕਾਪਟਰ ਗ੍ਰਸਤ, 9 ਫੌਜੀਆਂ ਦੀ ਹੋਈ ਮੌਤ

International News:  ਕੋਲੰਬੀਆ ਵਿਚ ਇਕ ਫੌਜੀ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ 9 ਫੌਜੀ ਮਾਰੇ ਗਏ ਅਤੇ ਛੇ ਹੋਰ ਜ਼ਖਮੀ ਹੋ ਗਏ। ਕੋਲੰਬੀਆ ਦੀ ਫੌਜ ਨੇ ਇਹ ਜਾਣਕਾਰੀ ਦਿੱਤੀ। ਫੌਜ ਅਨੁਸਾਰ ਹਾਦਸੇ ਦੇ ਦੋ ਪੀੜਤ ਅਜੇ ਵੀ ਲਾਪਤਾ ਹਨ। ਉਨ੍ਹਾਂ ਕਿਹਾ ਕਿ ਹਾਦਸਾਗ੍ਰਸਤ ਹੋਏ ਹੈਲੀਕਾਪਟਰ UH-60 ਬਲੈਕ ਹੌਕ ਦਾ ਮਲਬਾ ਦੱਖਣ-ਪੂਰਬੀ ਕੋਲੰਬੀਆ ਦੀ ਇਨਿਰੀਡਾ ਨਦੀ ਦੇ […]