gurinder singh khalsa

ਅਮਰੀਕਨ ਸਿੱਖ ਲੀਡਰ ਗੁਰਿੰਦਰ ਸਿੰਘ ਖ਼ਾਲਸਾ ਨੇ ਕੀਤਾ ਸਿਆਸਤ ਦੇ ਮੈਦਾਨ ਵਿੱਚ ਉਤਰਣ ਦਾ ਐਲਾਨ

ਵਾਸ਼ਿੰਗਟਨ: ਉੱਘੇ ਸਿੱਖ ਅਮਰੀਕਨ ਲੀਡਰ ਗੁਰਿੰਦਰ ਸਿੰਘ ਖ਼ਾਲਸਾ ਨੇ ਸਿਆਸਤ ਵਿੱਚ ਆਉਣ ਦਾ ਮਨ ਬਣਾ ਲਿਆ ਹੈ। ਖ਼ਾਲਸਾ ਨੂੰ ਪਿਛਲੇ ਮਹੀਨੇ ਹੀ ਰੋਜ਼ਾ ਪਾਰਕਸ ਟ੍ਰੇਲਬਲੇਜ਼ਰ ਐਵਾਰਡ ਨਾਲ ਸਨਮਾਨਿਆ ਗਿਆ ਹੈ। ਇਸ ਮਗਰੋਂ ਉਨ੍ਹਾਂ ਆਪਣੀ ਕਿਸਮਤ ਸਿਆਸਤ ਵਿੱਚ ਅਜ਼ਮਾਉਣ ਦਾ ਇਰਾਦਾ ਕੀਤਾ ਹੈ। ਸਬੰਧਤ ਖਬਰ : ਅਮਰੀਕਾ ‘ਚ ਮਿਲੇਗਾ ਦਸਤਾਰ ਨਾ ਉਤਾਰਨ ‘ਤੇ ਅੜੇ ਸਿੱਖ ਨੂੰ […]

Singh short movie gurinder singh khalsa

ਦੁਨੀਆ ਦੇਖੇਗੀ ਹੁਣ ਕਿ ਕਿਸ ਤਰ੍ਹਾਂ ਸਿੱਖ ਦੀ ਦਸਤਾਰ ਅੱਗੇ ਝੁਕਿਆ ਅਮਰੀਕਾ

ਦਸਤਾਰ ਸਿੱਖਾਂ ਦੀ ਸ਼ਾਨ ਹੈ ਤੇ ਇਸੇ ਪੱਗ ਖਾਤਰ ਇੱਕ ਵਿਅਕਤੀ ਨੇ ਅਮਰੀਕਾ ਵਰਗੀ ਵਿਸ਼ਵ ਸ਼ਕਤੀ ਨੂੰ ਝੁਕਾ ਦਿੱਤਾ। ਇਹ ਕੋਈ ਅਮਰੀਕਾ ਦੇ ਮੁਕਾਬਲੇਬਾਜ਼ ਦੇਸ਼ ਦਾ ਲੀਡਰ ਨਹੀਂ ਸਗੋਂ, ਹਰਿਆਣਾ ਦੇ ਜ਼ਿਲ੍ਹੇ ਅੰਬਾਲਾ ਦੇ ਛੋਟੇ ਜਿਹੇ ਪਿੰਡ ਅਧੋਈ ਦਾ ਗੁਰਿੰਦਰ ਸਿੰਘ ਖ਼ਾਲਸਾ ਹੈ, ਜਿਨ੍ਹਾਂ ਦੀ ਪੱਗ ਉਤਾਰ ਕੇ ਤਲਾਸ਼ੀ ਨਾ ਦੇਣ ਦੀ ਜ਼ਿਦ ਕਰਕੇ ਅਮਰੀਕੀ […]

security stopping gurinder singh khalsa in usa due to wearing turban

ਅਮਰੀਕਾ ‘ਚ ਮਿਲੇਗਾ ਦਸਤਾਰ ਨਾ ਉਤਾਰਨ ‘ਤੇ ਅੜੇ ਸਿੱਖ ਨੂੰ ਵੱਡਾ ਸਨਮਾਨ

ਹਰਿਆਣਾ ਦੇ ਜ਼ਿਲ੍ਹੇ ਅੰਬਾਲਾ ਦੇ ਛੋਟੇ ਜਿਹੇ ਪਿੰਡ ਅਧੋਈ ਦੇ ਗੁਰਿੰਦਰ ਸਿੰਘ ਖ਼ਾਲਸਾ ਦੀ ਪੱਗ ਉਤਾਰ ਕੇ ਤਲਾਸ਼ੀ ਨਾ ਦੇਣ ਦੀ ਜ਼ਿਦ ਦੀ ਕਦਰ ਅਮਰੀਕਾ ਨੇ ਕੀਤੀ ਹੈ। ਸਾਲ 2007 ਵਿੱਚ ਹੋਈ ਇਸ ਘਟਨਾ ਉਪਰੰਤ ਅਮਰੀਕਾ ਨੇ ਸਿੱਖਾਂ ਨੂੰ ਪਗੜੀ ਸਮੇਤ ਹਵਾਈ ਸਫ਼ਰ ਕਰਨ ਤੋਂ ਵੀ ਛੋਟ ਦਿੱਤੀ ਸੀ। ਹੁਣ ਖ਼ਾਲਸਾ ਦੇ ਜਜ਼ਬੇ ਨੂੰ ਉਤਸ਼ਾਹਿਤ […]