fire in wooden warehouse ludhiana

Ludhiana News: ਤਾਜਪੁਰ ਰੋਡ ‘ਤੇ ਲੱਕੜ ਦੇ ਗੋਦਾਮ ਵਿੱਚ ਸਿਲੰਡਰ ਫਟਣ ਦੇ ਨਾਲ ਲੱਗੀ ਅੱਗ, ਹੋਇਆ ਭਾਰੀ ਨੁਕਸਾਨ

Ludhiana News: ਮਾਲਪੁਰ ਦੇ ਤਾਜਪੁਰ ਰੋਡ ‘ਤੇ ਲੱਕੜ ਦੇ ਗੋਦਾਮ’ ਚ ਅੱਗ ਲੱਗ ਗਈ। ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ’ ਤੇ ਪਹੁੰਚੀਆਂ ਅਤੇ ਅੱਗ ‘ਤੇ ਕਾਬੂ ਪਾਇਆ। ਜਾਣਕਾਰੀ ਅਨੁਸਾਰ ਅੱਗ ਸ਼ੁੱਕਰਵਾਰ ਸਵੇਰੇ ਚਾਰ ਵਜੇ ਸ਼ੁਰੂ ਹੋਈ। ਇਹ ਗੋਦਾਮ ਗੁਰੂ ਅਰਜੁਨ ਦੇਵ ਨਗਰ ਗਲੀ ਨੰਬਰ 6 ਦੇ ਬਾਹਰ ਦੱਸਿਆ ਜਾ ਰਿਹਾ ਹੈ। ਅੱਗ ਲੱਗਣ […]