India Political News: ਝੂਠਾ ਦੋਸ਼ ਲਗਾਉਣ ਤੇ ਕੁਲਦੀਪ ਸੇਂਗਰ ਦੀ ਬੇਟੀ ਨੇ ਅਲਕਾ ਲਾਂਬਾ ਵਿਰੁੱਧ ਦਰਜ ਕੀਤੀ FIR
India Political News: ਉੱਤਰ ਪ੍ਰਦੇਸ਼ ਦੇ ਓਨਾਵ ‘ਚ ਰੇਪ ਦੇ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਦੀ ਬੇਟੀ ਨੇ ਕਾਂਗਰਸ ਨੇਤਾ ਅਲਕਾ ਲਾਂਬਾ ਅਤੇ ਧਰਨਾ ਪਟੇਲ ‘ਤੇ ਟਵੀਟ ਰਾਹੀਂ ਮਾਨਸਿਕ ਤਸੀਹੇ ਦਿੱਤੇ ਜਾਣ ਦੋਸ਼ ਲਗਾਉਂਦੇ ਹੋਏ ਐੱਫ.ਆਈ.ਆਰ. ਦਰਜ ਕਰਵਾਈ ਹੈ। ਕੁਲਦੀਪ ਦੀ ਬੇਟੀ ਐਸ਼ਵਰਿਆ ਨੇ ਪੁਲਸ ਸੁਪਰਡੈਂਟ ਵਿਕਰਾਂਤਵੀਰ […]