protest against guljar singh ranike

ਅਕਾਲੀ ਦਲ ਦੇ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਨੂੰ ਪਿੰਡ ਵਾਲਿਆਂ ਨੇ ਵਿਖਾਈਆਂ ਕਾਲੀਆਂ ਝੰਡੀਆਂ

ਫਰੀਦਕੋਟ : ਅਕਾਲੀ ਦਲ ਵਾਸਤੇ ਪੰਜਾਬ ਦੇ ਆਮ ਲੋਕਾਂ ਦੇ ਮਨਾਂ ‘ਚ ਭਾਰੀ ਰੋਸ ਹੈ। ਇਸ ਵਾਰ ਫਰੀਦਕੋਟ ਹਲਕੇ ਦੇ ਪਿੰਡ ਕੋਟ ਸੁਖੀਆ ‘ਚ ਚੋਣ ਪ੍ਰਚਾਰ ਲਈ ਗਏ ਗੁਲਜ਼ਾਰ ਸਿੰਘ ਰਣੀਕੇ ਨੂੰ ਪਿੰਡ ਦੇ ਲੋਕਾਂ ਨੇ ਕਾਲੀਆਂ ਝੰਡੀਆਂ ਦਿਖਾਈਆਂ। ਗੁਲਜ਼ਾਰ ਸਿੰਘ ਰਣੀਕੇ ਲੋਕ ਸਭ ਹਲਕਾ ਫਰੀਦਕੋਟ ਤੋਂ ਅਕਾਲੀ ਦਲ ਦੇ ਉਮੀਦਵਾਰ ਹਨ। ਪਿੰਡਵਾਸੀਆਂ ਨੇ ਬੇਅਦਬੀ […]

parents protest outside police station

ਮਾਪਿਆਂ ਨੇ ਵਿਆਹੁਤਾ ਦੀ ਲਾਸ਼ ਲਾਲ ਕੱਪੜੇ ‘ਚ ਲਪੇਟ ਥਾਣਾ ਫਰੀਦਕੋਟ ਦੇ ਬਾਹਰ ਰੱਖ ਦਿੱਤਾ ਧਰਨਾ

ਬੀਤੇ ਦਿਨ ਵਿਆਹੁਤਾ ਅਮਨਦੀਪ ਕੌਰ ਦੀ ਭੇਦ ਭਰੇ ਹਾਲਾਤ ਵਿੱਚ ਹੋਈ ਮੌਤ ਦਾ ਮਾਮਲਾ ਗਰਮਾ ਗਿਆ ਹੈ। ਇਸ ਦੇ ਵਿਰੋਧ ਵਿੱਚ ਮ੍ਰਿਤਕਾ ਦੇ ਮਾਪਿਆਂ ਨੇ ਅਮਨਦੀਪ ਕੌਰ ਦੀ ਲਾਲ ਕੱਪੜੇ ਵਿੱਚ ਲਪੇਟੀ ਲਾਸ਼ ਥਾਣਾ ਸਿਟੀ ਫਰੀਦਕੋਟ ਦੇ ਬਾਹਰ ਰੱਖ ਕੇ ਧਰਨਾ ਲਾ ਦਿੱਤਾ। ਪਰਿਵਾਰ ਨੇ ਇਸ ਤੋਂ ਪਹਿਲਾਂ ਵੀ ਇੱਕ ਵਾਰ ਧਰਨਾ ਲਾਇਆ ਸੀ ਪਰ […]

people beaten drug trafficker in faridkot village

ਫਰੀਦਕੋਟ ਦੇ ਪਿੰਡ ‘ਚ ਨਸ਼ਾ ਵੇਚ ਰਹੇ ਤਸਕਰਾਂ ਦਾ ਲੋਕਾਂ ਨੇ ਚਾੜ੍ਹਿਆ ਕੁਟਾਪਾ , ਕੀਤਾ ਪੁਲਿਸ ਹਵਾਲੇ

1.  ਪਿੰਡ ਚਹਿਲ ਵਿੱਚ ਪਿੰਡ ਦੇ ਲੋਕਾਂ ਨੇ ਪਿੰਡ ’ਚ ਨਸ਼ਾ ਵੇਚਣ ਆਏ 3 ਤਸਕਰਾਂ ਦੀ ਪਹਿਲਾਂ ਛਿੱਤਰ ਪਰੇਡ ਕੀਤੀ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।  2. ਪਿੰਡ ਵਾਸੀਆਂ ਨੇ ਇਨ੍ਹਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। 3. ਇਸ ਸਬੰਧੀ ਪਿੰਡ ਵਾਸੀਆਂ ਨੇ ਕਿਹਾ ਕਿ ਨਸ਼ੇ ਦੀ ਸਪਲਾਈ ਦੇਣ ਵਾਲੇ […]