in-gurdaspur-the-head-of-the-family-killed-11-members-of-the-family

Gurdaspur Murder News: ਗੁਰਦਾਸਪੁਰ ਵਿੱਚ ਪਰਿਵਾਰ ਦੇ ਮੁਖੀ ਨੇ ਪਰਿਵਾਰ ਦੇ 11 ਜੀਆਂ ਦੀ ਗੱਲ ਵੱਢ ਕੇ ਕੀਤੀ ਹੱਤਿਆ

Gurdaspur Murder News:ਆਪਣੇ ਹੀ ਪਰਿਵਾਰ ਦੇ ਸੁੱਤੇ ਪਏ 11 ਮੈਂਬਰਾਂ ਦੀ ਹੱਤਿਆ ਕਰਨ ਵਾਲੇ ਦੋਸ਼ੀ ਨੂੰ ਸ਼ੁੱਕਰਪਾਣੋ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਦੀ ਹੱਤਿਆ ਕੀਤੀ ਉਨ੍ਹਾਂ ‘ਚ ਮੁਲਜ਼ਮ ਦੀ ਪਤਨੀ, 4 ਧੀਆਂ, 3 ਪੁੱਤਰ, ਇਕ ਨੂੰਹ, ਇਕ ਪੋਤਰੀ ਅਤੇ ਇਕ ਪੋਤਰਾ ਸ਼ਾਮਲ ਸੀ। ਸਰਹੱਦ ਪਾਰ ਸੂਤਰਾਂ ਅਨੁਸਾਰ ਬੁੱਧਵਾਰ ਸਵੇਰੇ ਕਸਬਾ ਸ਼ੁੱਕਰ ਪਾਣੋ ਅਕੀਲ ਪਿੰਡ […]