Young Man Died Hit By Train While Saving His Friend

Train ਅੱਗੇ ਛਾਲ ਮਾਰਨ ਜਾ ਰਹੇ ਨੌਜਵਾਨ ਨੂੰ ਬਚਾਉਣ ਗਿਆ ਸੀ ਦੋਸਤ, ਖੁਦ ਦੀ ਹੀ ਗੱਡੀ ਥੱਲੇ ਆਉਣ ਨਾਲ ਹੋਈ ਮੌਤ

Ludhiana News : ਢੋਲੇਵਾਲ ਪੁਲ ਦੇ ਹੇਠਾਂ ਰੇਲਵੇ ਟ੍ਰੈਕ ਉੱਤੇ ਟ੍ਰੇਨ ਦੇ ਅੱਗੇ ਛਾਲ ਮਾਰ ਕੇ ਮਰਨ ਜਾ ਰਹੇ ਨੌਜਵਾਨ ਨੂੰ ਬਚਾਉਣ ਲਈ ਗਿਆ ਉਸ ਦਾ ਦੋਸਤ ਹੀ ਟ੍ਰੇਨ ਦੇ ਥੱਲੇ ਆ ਗਿਆ। ਜਿਸ ਨਾਲ ਉਸਦੀ ਮੌਤ ਹੋ ਗਈ ਜਦਕਿ ਦੂਜਾ ਜ਼ਖਮੀ ਹੋ ਗਿਆ। ਜ਼ਖਮੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਦਕਿ ਜੀਆਰਪੀ ਨੇ ਲਾਸ਼ […]