coronavirus-haryana-government-mask-police-invoice

Corona in Haryana: ਮਾਸਕ ਤੋਂ ਬਿਨਾਂ ਘਰੋਂ ਨਿੱਕਲਣ ਵਾਲਿਆਂ ਲਈ ਸਰਕਾਰ ਨੇ ਜਾਰੀ ਕੀਤੇ ਸਖ਼ਤ ਨਿਯਮ

Corona in Haryana: ਹਰਿਆਣਾ ‘ਚ Coronavirus ਦਾ ਇਨਫੈਕਸ਼ਨ ਵਧਣ ਕਾਰਨ ਲਾਕਡਾਊਨ ‘ਚ ਸਰਕਾਰ ਨੇ ਸਖਤੀ ਕਰ ਦਿੱਤੀ ਹੈ। ਹਰਿਆਣਾ ‘ਚ ਹੁਣ ਜੇਕਰ ਕੋਈ ਬਿਨਾਂ ਮਾਸਕ ਲਗਾਏ ਘਰੋਂ ਬਾਹਰ ਨਿਕਲਿਆ, ਤਾਂ ਉਸ ਦਾ ਚਲਾਨ ਕੱਟਿਆ ਜਾਵੇਗਾ। ਇਸ ਦੇ ਨਿਰਦੇਸ਼ ਪ੍ਰਦੇਸ਼ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਪ੍ਰਦੇਸ਼ ਦੇ ਗ੍ਰਹਿ ਵਿਭਾਗ ਦੇ ਮੁੱਖ ਸਕੱਤਰ ਅਤੇ […]