uk-prepares-to-extend-virus-lockdown

Corona in UK: UK ਵਿੱਚ Corona ਨੇ ਢਾਹਿਆ ਆਪਣਾ ਕਹਿਰ, ਵੱਧ ਸਕਦਾ ਹੈ Lockdown ਦਾ ਸਮਾਂ

Corona in UK: ਬ੍ਰਿਟੇਨ ਵਿਚ Coronavirus ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਤੇ ਇਸੇ ਲਈ ਇੱਥੇ ਲਾਕਡਾਊਨ ਦੀ ਤਰੀਕ ਵਧਾਈ ਜਾਵੇਗੀ। ਟਾਈਮਜ਼ ਅਖਬਾਰ ਦੀ ਰਿਪੋਰਟ ਮੁਤਾਬਕ ਬ੍ਰਿਟੇਨ ਦੇ ਵਿਦੇਸ਼ ਮੰਤਰੀ ਤੇ ਮੌਜੂਦਾ ਸਮੇਂ ਲਈ ਕਾਰਜਵਾਹਕ ਪ੍ਰਧਾਨ ਮੰਤਰੀ ਡੋਮਿਨਿਕ ਰਾਬ ਇਸ ਦਾ ਐਲਾਨ ਵੀਰਵਾਰ ਨੂੰ ਕਰਨਗੇ। ਕਿਹਾ ਜਾ ਰਿਹਾ ਕੇ ਕਿ ਲਾਕਡਾਊਨ ਦੀ ਤਰੀਕ […]