6-weeks-baby-died-in-america-due-to-corona

Corona in America: ਅਮਰੀਕਾ ਵਿੱਚ Corona ਦਾ ਕਹਿਰ, Corona ਕਾਰਨ 6 ਹਫਤਿਆਂ ਦੇ ਬੱਚੇ ਦੀ ਮੌਤ

Corona in America: ਪੂਰੀ ਦੁਨੀਆ ਵਿਚ ਜਾਰੀ Coronavirus ਦੇ ਕਹਿਰ ਦੇ ਵਿਚ ਸਿਰਫ 6 ਹਫਤੇ ਦੇ ਨਵਜੰਮੇ ਬੱਚੇ ਦੀ ਮੌਤ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਅਮਰੀਕਾ ਵਿਚ Coronavirus ਦੇ ਇਨਫੈਕਸ਼ਨ ਦੀ ਚਪੇਟ ਵਿਚ ਆਉਣ ਨਾਲ ਇਕ 6 ਹਫਤੇ ਦੇ ਬੱਚੇ ਦੀ ਮੌਤ ਹੋ ਗਈ ਹੈ। ਅਮਰੀਕੀ ਰਾਜ ਕਨੈਕਟੀਕਟ ਦੇ ਗਵਰਨਰ ਨੇ ਕਿਹਾ ਕਿ […]