corona-in-america-lockdown-update

Corona in America: ਅਮਰੀਕਾ ਦੇ ਵਿੱਚ Corona ਦਾ ਕਹਿਰ, Corona ਮਰੀਜ਼ਾਂ ਦੀ ਗਿਣਤੀ 82400 ਤੋਂ ਪਾਰ

Corona in America: USA ਵਿਚ ਕੋਰੋਨਾ ਵਾਇਰਸ ਦੇ ਮਾਮਲੇ ਹੁਣ ਇਟਲੀ ਅਤੇ ਚੀਨ ਨਾਲੋਂ ਵੀ ਵੱਧ ਹੋ ਗਏ ਹਨ। ਇੱਥੇ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਹੁਣ ਵਿਸ਼ਵ ਭਰ ਵਿਚ ਸਭ ਤੋਂ ਜ਼ਿਆਦਾ ਹੈ। ਜੋਨ ਹਾਪਕਿਨਜ਼ ਯੂਨੀਵਰਸਿਟੀ ਵੱਲੋਂ ਇਕੱਤਰ ਕੀਤੇ ਡਾਟਾ ਮੁਤਾਬਕ, ਸਭ ਤੋਂ ਵੱਧ ਸੰਕ੍ਰਮਿਤ ਮਰੀਜ਼ਾਂ ਦੀ ਗਿਣਤੀ ਇਸ ਸਮੇਂ ਅਮਰੀਕਾ ਵਿਚ ਹੈ। ਇਸ ਤੋਂ […]