coronavirus-in-singapore-reports-new-cases

Corona in Singapore: ਸਿੰਗਾਪੁਰ ਵਿੱਚ Corona ਦੇ 80 ਮਾਮਲੇ ਆਏ ਸਾਹਮਣੇ, ਮਰੀਜ਼ਾਂ ਦੀ ਗਿਣਤੀ 600 ਤੋਂ ਪਾਰ

Corona in Singapore: ਸਿੰਗਾਪੁਰ ਵਿਚ Corona ਪੀੜਤਾਂ ਦੇ ਨਵੇਂ 80 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਇਕ ਤਿੰਨ ਸਾਲਾ ਭਾਰਤੀ ਬੱਚੀ ਵੀ ਦੱਸੀ ਜਾ ਰਹੀ ਹੈ। ਇਸ ਨਾਲ ਸਿੰਗਾਪੁਰ ਵਿਚ ਹੁਣ 600 ਤੋਂ ਵਧੇਰੇ Corona ਦੇ ਪੀੜਤ ਹਨ। ਸਿੰਗਾਪੁਰ ਦੇ ਸਿਹਤ ਮੰਤਰਾਲਾ ਮੁਤਾਬਕ ਨਵੇਂ ਮਾਮਲਿਆਂ ਵਿਚੋਂ 38 ਲੋਕ ਯੂਰਪ, ਉੱਤਰੀ ਅਮਰੀਕਾ ਅਤੇ ਏਸ਼ੀਆ ਦੇ ਵੱਖ-ਵੱਖ […]