covid-19

Amritsar Corona News :ਅੰਮ੍ਰਿਤਸਰ ‘ਚ ਵਦੀ ਕੋਰੋਨਾ ਦੀ ਗਿਣਤੀ : ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ

Amritsar Corona News : ਅੰਮ੍ਰਿਤਸਰ ‘ਚ ਕੋਰੋਨਾ ਵਾਇਰਸ ਪੂਰੀ ਤਰ੍ਹਾਂ ਆਪਣੇ ਪੈਰ ਪਸਾਰ ਚੁੱਕਾ ਹੈ। 29 ਮਈ ਨੂੰ ਜ਼ਿਲੇ ‘ਚ 12 ਨਵੇਂ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਾਮਲੇ ਆਏ ਹਨ। ਤੁਹਾਨੂੰ ਦਸ ਦਿਂਦੇ ਹਾਂ ਇਸ ਨਾਲ ਅੰਮ੍ਰਿਤਸਰ ‘ਚ ਕੋਰੋਨਾ ਪਾਜ਼ੇਟਿਵ ਦੇ ਮਰੀਜ਼ਾਂ ਦੀ ਗਿਣਤੀ 374 ਹੋ ਚੁੱਕੀ ਹੈ, ਜਿਨ੍ਹਾਂ ‘ਚੋਂ 7 ਲੋਕਾਂ ਦੀ ਕੋਰੋਨਾ ਵਾਇਰਸ ਨਾਲ […]

coronavirus-3-patient-positive-in-jalandhar

Corona Virus in Jalandhar: ਜਲੰਧਰ ਵਿੱਚ Corona ਦਾ ਕਹਿਰ, 3 ਹੋਰ ਮਰੀਜ਼ ਮਿਲੇ Corona Virus ਦੇ ਪੋਜ਼ੀਟਿਵ

Corona Virus in Jalandhar: ਦੁਨੀਆ ਭਰ ਦੇ ਕਈ ਦੇਸ਼ਾਂ ਵਿੱਚ ਫੈਲਣ ਵਾਲੇ Corona Virus ਨੇ ਜ਼ਿਲ੍ਹਾ ਜਲੰਧਰ ਦੇ 3 ਲੋਕਾਂ ਨੂੰ ਵੀ ਆਪਣੀ ਲਪੇਟ ਵਿੱਚ ਲਿਆ ਹੈ। ਸਿਵਲ ਹਸਪਤਾਲ ਫਿਲੌਰ ਵਿਖੇ ਦਾਖਲ 3 ਮਰੀਜ਼ਾਂ ਨੂੰ Corona Virus ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਧਿਆਨ ਯੋਗ ਹੈ ਕਿ ਇਹ ਤਿੰਨ ਮਰੀਜ਼ (ਜਿਸ ਵਿੱਚ 2 ਆਦਮੀ ਅਤੇ […]