coronavirus-covid-19-world-7-lakh-infected

Corona Updates: ਦੁਨੀਆਂ Corona ਦਾ ਕਹਿਰ, ਹੁਣ ਤੱਕ 34000 ਲੋਕਾਂ ਦੀ ਮੌਤ 7 ਲੱਖ ਤੋਂ ਜਿਆਦਾ ਲੋਕ ਇਨਫੈਕਟਡ

Corona Updates: ਜੋਹਨਸ ਹੋਪਕਿੰਨਸ ਯੂਨੀਵਰਸਿਟੀ ਦੇ ਤਾਜ਼ਾ ਅੰਕੜਿਆਂ ਮੁਤਾਬਕ Corona Virus ਕਾਰਨ ਵਿਸ਼ਵ ਭਰ ਵਿਚ 7,21,584 ਇਨਫੈਕਟਡ ਹਨ ਤੇ ਹੁਣ ਤਕ 33,958 ਮੌਤਾਂ ਹੋ ਚੁੱਕੀਆਂ ਹਨ। 185 ਦੇਸ਼ਾਂ ਵਿਚ ਤਬਾਹੀ ਮਚਾਉਣ ਵਾਲਾ Corona ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਨੇ ਸਾਰੀ ਦੁਨੀਆ ਦਾ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਭਾਰਤ ਵਿਚ ਵੀ ਪਿਛਲੇ 24 […]