coronavirus-world-update-40-lakhs-infected

Coronavirus Worldwide Updates: ਦੁਨੀਆ ‘ਚ ਹੁਣ ਤੱਕ 40 ਲੱਖ ਲੋਕ ਸੰਕਰਮਿਤ, ਮੌਤ ਦਾ ਅੰਕੜਾ 2 ਲੱਖ 75 ਹਜ਼ਾਰ ਤੋਂ ਪਾਰ

Coronavirus Worldwide Updates: COVID-19 ਦੇ ਮਰੀਜ਼ਾਂ ਦੀ ਗਿਣਤੀ ਵਿਸ਼ਵ ਭਰ ਵਿੱਚ ਲਗਾਤਾਰ ਵੱਧ ਰਹੀ ਹੈ। ਦੁਨੀਆ ਦੇ 212 ਦੇਸ਼ਾਂ ‘ਚ ਪਿਛਲੇ 24 ਘੰਟਿਆਂ ‘ਚ 96,927 ਨਵੇਂ Corona  ਮਾਮਲੇ ਸਾਹਮਣੇ ਆਏ ਅਤੇ ਮਰਨ ਵਾਲਿਆਂ ਦੀ ਗਿਣਤੀ 5,533 ਹੋ ਗਈ ਹੈ। ਇਸ ਦੇ ਨਾਲ ਹੀ 13 ਲੱਖ 82 ਹਜ਼ਾਰ 333 ਲੋਕ ਵੀ ਇਨਫੈਕਸ਼ਨ ਮੁਕਤ ਹੋ ਚੁੱਕੇ ਹਨ। […]