Corona Virus : ਪਿਛਲੇ 24 ਘੰਟੇ ਵਿੱਚ Spain ਚ’ ਹੋਇਆ ਸਭ ਤੋਂ ਵੱਧ ਮੌਤਾਂ, 718 ਲੋਕਾਂ ਦੀ ਗਈ ਜਾਨ
ਕੋਰੋਨਾ ਦੀ ਤਬਾਹੀ ਰੁਕਣ ਦਾ ਨਾਮ ਨਹੀਂ ਲੈ ਰਹੀ। ਕਰੋਨਾ ਨੇ ਸਾਰੇ ਸੰਸਾਰ ਵਿਚ ਆਪਣੇ ਪੈਰ ਫੈਲਾਏ ਹਨ। ਦੁਨੀਆ ਭਰ ਵਿੱਚ ਕੁਲ 5,32,909 ਲੋਕ ਕੋਰੋਨਾ ਨਾਲ ਸੰਕਰਮਿਤ ਹਨ ਜਦ ਕਿ 24,093 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨ ਤੋਂ ਬਾਅਦ ਕੋਰੋਨਾ ਯੂਰਪ ਵਿਚ ਤਬਾਹੀ ਮਚਾ ਰਹੀ ਹੈ। ਪੂਰੀ ਦੁਨੀਆ ਵਿਚ ਵੀਰਵਾਰ ਨੂੰ ਸਪੇਨ ਵਿਚ 718 […]