corona-new-42-case-in-singapore

Corona in Singapore: ਸਿੰਗਾਪੁਰ ਵਿੱਚ Corona ਦਾ ਕਹਿਰ, COVID19 ਦੇ 42 ਨਵੇਂ ਮਾਮਲੇ ਆਏ ਸਾਹਮਣੇ

Corona in Singapore: ਸਿੰਗਾਪੁਰ ਵਿਚ ਵੀ COVID-19 ਦਾ ਕਹਿਰ ਜਾਰੀ ਹੈ। ਇੱਥੇ ਸੋਮਵਾਰ ਮਤਲਬ 30 ਮਾਰਚ ਨੂੰ 42 ਨਵੇਂ ਪੌਜੀਟਿਵ ਮਾਮਲੇ ਪਾਏ ਗਏ ਹਨ, ਜਿਹਨਾਂ ਵਿਚ 3 ਭਾਰਤੀ ਵੀ ਸ਼ਾਮਲ ਹਨ। ਇਸ ਤਰ੍ਹਾਂ ਸਿੰਗਾਪੁਰ ਵਿਚ ਹੁਣ Corona ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ 844 ਹੋ ਗਈ ਹੈ। ਉੱਥੇ ਇਸ ਜਾਨਲੇਵਾ ਬੀਮਾਰੀ ਨਾਲ ਹੁਣ ਤੱਕ 3 ਲੋਕਾਂ […]