2-patients-of-corona-virus-arrived-in-civil-hospital

Corona Virus in Ludhiana: ਲੁਧਿਆਣਾ ਦੇ Civil Hospital ਪਹੁੰਚੇ Corona Virus ਦੇ 2 ਸ਼ੱਕੀ ਮਰੀਜ਼

Corona Virus in Ludhiana: Corona Virus ਦੇ 2 ਸ਼ੱਕੀ ਮਰੀਜ਼ ਸਿਵਲ ਹਸਪਤਾਲ ਪਹੁੰਚੇ। ਅੱਜ ਇਕ ਹਵਾਲਾਤੀ ਨੂੰ ਕੇਂਦਰੀ ਜੇਲ੍ਹ ਦੇ ਅੰਦਰੋਂ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਲਿਆਂਦਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਹਵਾਲਾਤੀ ਨੂੰ ਖੰਘ ਅਤੇ ਬੁਖਾਰ ਹੈ, ਇਸ ਲਈ Corona Virus ਦੇ ਸ਼ੱਕ ‘ਤੇ, ਉਸਨੂੰ ਸਿਵਲ ਹਸਪਤਾਲ ਜਾਂਚ ਲਈ ਦਾਖਲ […]

corona-alert-sports-department-prohibits-training-of-players

Corona Virus Alert In Punjab: ਖੇਡ ਵਿਭਾਗ ਨੇ 22 ਹਜ਼ਾਰ ਖਿਡਾਰੀਆਂ ਦੀ ਸਿਖਲਾਈ ‘ਤੇ ਲਗਾਈ ਪਾਬੰਦੀ

Corona Virus Alert In Punjab: ਦੁਨੀਆ ਦੇ 100 ਤੋਂ ਵੱਧ ਦੇਸ਼ਾਂ ਵਿੱਚ ਫੈਲ ਚੁੱਕੇ Corona Virus ਦੇ ਖ਼ਤਰੇ ਤੋਂ ਨਜਿੱਠਣ ਲਈ, ਭਾਰਤ ਦੇ ਕਈ ਰਾਜਾਂ ਨੇ 31 ਮਾਰਚ ਤੱਕ ਸਕੂਲਾਂ / ਕਾਲਜਾਂ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਹੈ, ਜਦੋਂਕਿ ਪੰਜਾਬ ਖੇਡ ਵਿਭਾਗ ਨੇ ਵੀ ਰਾਜ ਵਿੱਚ ਸਾਰੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ। ਜ਼ਿਲ੍ਹਿਆਂ ਵਿੱਚ ਚੱਲ […]

mask-is-more-expensive-due-to-corona-virus

Corona Virus Mask: Corona Virus ਦਾ ਕਹਿਰ,ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਏ ਮਾਸਕ

Corona Virus Mask: ਚੀਨ ਤੋਂ ਸ਼ੁਰੂ ਹੋਇਆ Corona Virus ਅੱਜ ਜਿੱਥੇ ਦੁਨੀਆ ਦੇ 156 ਦੇਸ਼ਾਂ ਨੂੰ ਆਪਣੀ ਲਪੇਟ ਵਿਚ ਲੈ ਚੁੱਕਾ ਹੈ। ਇਸ Corona Virus ਕਾਰਨ ਹੁਣ ਤੱਕ 6000 ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਹਨ, ਜਦੋਂ ਕਿ 1,50,000 ਲੋਕਾਂ ਨੂੰ ਇਸ ਦੀ ਲਪੇਟ ਵਿਚ ਆ ਚੁੱਕੇ ਹਨ। ਮੌਤਾਂ ਦੀ ਗਿਣਤੀ ਲਗਤਾਰਾ ਵੱਧਦੀ ਹੀ ਜਾ ਰਹੀ […]

corona-virus-in-ludhiana-news

Corona Virus in Punjab: Corona Virus ਦਾ ਖੌਫ, ਵੇਖੋ ਕਿ ਕਿਵੇਂ ਪੰਜਾਬ ਪੁਲਿਸ ਵਿਦੇਸ਼ਾਂ ਤੋਂ ਆਏ ਲੋਕਾਂ ਨੂੰ ਘਰਾਂ ਤੋਂ ਉਠਾ ਰਹੀ ਹੈ, ਦੇਖੋ ਪੂਰੀ ਵੀਡੀਓ

Corona Virus in Punjab: Corona Virus ਦੇ ਡਰ ਤੋਂ ਬਾਅਦ ਵਿਦੇਸ਼ਾਂ ਤੋਂ ਭਾਰਤ ਵਾਪਸ ਆਉਣ ਵਾਲੇ ਯਾਤਰੀਆਂ ‘ਤੇ ਨੇੜਿਓ ਨਜ਼ਰ ਰੱਖੀ ਜਾ ਰਹੀ ਹੈ। ਸਿਹਤ ਵਿਭਾਗ ਵੱਲੋਂ ਉਨ੍ਹਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ, ਭਾਵੇਂ ਇਹ ਏਅਰਪੋਰਟ ‘ਤੇ ਹੋਵੇ ਜਾਂ ਹਸਪਤਾਲ ਵਿੱਚ। ਇਸ ਗੰਭੀਰ ਮਾਹੌਲ ਵਿਚ ਪੰਜਾਬ ਦੇ ਅੰਦਰ ਕਈ ਸ਼ੱਕੀ Corona Virus ਦੇ ਮਰੀਜ਼ਾਂ […]

Missing 7 People Return From Corona Affected Country

Corona Virus News : ਲੁਧਿਆਣਾ ਵਿੱਚ Corona Virus ਪ੍ਰਭਾਵਿਤ ਦੇਸ਼ਾਂ ਤੋਂ ਆਏ 7 ਲੋਕਾਂ ਦਾ ਨਹੀਂ ਚਲ ਰਿਹਾ ਪਤਾ

Ludhiana : ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਸੱਤ ਲੋਕਾਂ ਦੇ ਪਤੇ ਲੱਭਣ ਲਈ ਮਦਦ ਮੰਗੀ ਜੋ ਹਾਲ ਹੀ ਵਿੱਚ Corona Virus ਨਾਲ ਪ੍ਰਭਾਵਿਤ ਦੇਸ਼ਾਂ ਤੋਂ ਵਾਪਸ ਆਏ ਸਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਹ ਵੀ ਪੜ੍ਹੋ: Corona Virus in Ludhiana: ਲੁਧਿਆਣਾ ਦੀਆਂ ਖਾਲੀ ਇਮਾਰਤਾਂ ਦੇ ਵਿੱਚ ਬਣਨਗੇ ਆਈਸ਼ੋਲੇਸ਼ਨ […]

corona-virus-in-ludhiana-news

Corona Virus in Ludhiana: ਲੁਧਿਆਣਾ ਦੀਆਂ ਖਾਲੀ ਇਮਾਰਤਾਂ ਦੇ ਵਿੱਚ ਬਣਨਗੇ ਆਈਸ਼ੋਲੇਸ਼ਨ ਵਾਰਡ

Corona Virus in Ludhiana: Corona Virus ਦੇ ਹਮਲੇ ਨਾਲ ਨਜਿੱਠਣ ਲਈ, ਲੁਧਿਆਣਾ ਪ੍ਰਸ਼ਾਸਨ ਨੇ ਖਾਲੀ ਇਮਾਰਤਾਂ ਵਿਚ ਆਈਸ਼ੋਲੇਸ਼ਨ ਵਾਰਡ ਬਣਾਉਣ ਦਾ ਫੈਸਲਾ ਕੀਤਾ ਹੈ। ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਨਿਗਮ ਦੇ ਅਧਿਕਾਰੀਆਂ ਨੂੰ ਖਾਲੀ ਇਮਾਰਤਾਂ ਦੀ ਪਛਾਣ ਕਰਨ ਦੇ ਨਿਰਦੇਸ਼ ਦਿੱਤੇ। ਇਹ ਵੀ ਪੜ੍ਹੋ: Ludhiana Accident News : […]