Man suicide as he felt he has corona virus infection

Corona Virus News Punjabi : ਸਰਦੀ-ਜ਼ੁਕਾਮ ਨੂੰ ਸਮਝਿਆ Corona Virus, ਹੋਰਾਂ ਨੂੰ Corona Virus ਤੋਂ ਬਚਾਉਣ ਲਈ ਕੀਤੀ ਖੁਦਖੁਸ਼ੀ

Corona Virus News Punjabi : Corona Virus ਦਾ ਡਰ ਲੋਕਾਂ ਦੇ ਮਨਾਂ ਵਿਚ ਇੰਨਾ ਬੈਠ ਗਿਆ ਹੈ ਕਿ ਹੁਣ ਲੋਕਾਂ ਨੇ ਖੁਦਕੁਸ਼ੀ ਕਰਨੀ ਸ਼ੁਰੂ ਕਰ ਦਿੱਤੀ ਹੈ। ਖੁਦਕੁਸ਼ੀ ਵੀ ਇਸ ਲਈ ਕੀਤੀ ਗਈ ਸੀ ਕਿ ਕਿਸੇ ਹੋਰ ਨੂੰ ਵੀ Corona Virus ਨਾ ਹੋਵੇ। ਕੋਈ ਹੋਰ ਇਸ ਕਾਰਨ ਬਿਮਾਰ ਨਾ ਹੋਵੇ। ਖੁਦਕੁਸ਼ੀ ਦੀ ਇਹ ਘਟਨਾ ਆਂਧਰਾ […]