4-suspected-corona-patients-in-punjab

Corona in Punjab: ਪੰਜਾਬ ਦੇ ਢਿੱਲਵਾਂ ਇਲਾਕੇ ਵਿਹਾ Corona ਦੇ 4 ਸ਼ੱਕੀ ਮਰੀਜ਼ ਆਏ ਸਾਹਮਣੇ

Corona in Punjab: ਪੰਜਾਬ ਵਿਚ ‘Coronavirus’ ਦੇ ਵਧ ਰਹੇ ਕੇਸਾਂ ਦਰਮਿਆਨ ਹੁਣ ਹਲਕਾ ਭੁਲੱਥ ਦੇ ਢਿੱਲਵਾਂ ਇਲਾਕੇ ਤੋਂ Coronavirus ਦੇ 4 ਸ਼ੱਕੀ ਮਰੀਜ਼ ਮਿਲੇ ਹਨ। ਜਿਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਸਬ ਡਿਵੀਜ਼ਨ ਹਸਪਤਾਲ ਭੁਲੱਥ ਦੇ ਆਈਸੋਲੇਸ਼ਨ ਵਾਰਡ ‘ਚ ਰੱਖਿਆ ਗਿਆ ਹੈ। ਦੱਸ ਦੇਈਏ ਕਿ ਇਹ ਚਾਰੇ ਵਿਅਕਤੀ ਮੁਸਲਿਮ ਭਾਈਚਾਰੇ ਨਾਲ ਸਬੰਧਤ ਹਨ ਤੇ ਦਿੱਲੀ ਦੇ ਰਹਿਣ […]