corona-positive-patient-died-in-gurdaspur

Corona in Gurdaspur: ਗੁਰਦਾਸਪੁਰ ਵਿੱਚ Corona ਦਾ ਕਹਿਰ, ਪਹਿਲੇ Corona ਮਰੀਜ਼ ਦੀ ਹੋਈ ਮੌਤ

Corona in Gurdaspur: Coronavirus ਵਰਗੀ ਭਿਆਨਕ ਬੀਮਾਰੀ ਨੇ ਪੂਰੇ ਪੰਜਾਬ ਨੂੰ ਬੁਰੀ ਤਰ੍ਹਾਂ ਆਪਣੇ ਲਪੇਟੇ ‘ਚ ਲਿਆ ਹੋਇਆ ਹੈ। ਪੰਜਾਬ ਦੇ ਗੁਰਦਾਸਪੁਰ ਜ਼ਿਲੇ ‘ਚ ਦੇ ਰਹਿਣ ਵਾਲੇ ਪਹਿਲੇ Corona ਪੀੜਤ ਵਿਅਕਤੀ ਨੇ ਵੀਰਵਾਰ ਨੂੰ ਦਮ ਤੋੜ ਦਿੱਤਾ ਹੈ। ਪਿੰਡ ਭੈਣੀ ਪਾਸਵਾਲ ਦੇ ਰਹਿਣ ਵਾਲਾ 60 ਸਾਲਾ ਪੀੜਤ ਵਿਅਕਤੀ ਜ਼ਿਲੇ ‘ਚ ਪਹਿਲਾ Corona ਪਾਜ਼ੇਟਿਵ ਪਾਇਆ ਗਿਆ […]