coronavirus-outbreak-in-germany

Corona in Germany: ਜਰਮਨੀ ਵਿੱਚ Corona ਦਾ ਕਹਿਰ, 24 ਘੰਟਿਆਂ ਦੇ ਵਿੱਚ ਹੋਈਆਂ 130 ਮੌਤਾਂ

Corona in Germany: ਇਸ ਵੇਲੇ ਪੂਰੀ ਯੂਰਪ Corona Virus ਦੀ ਲਪੇਟ ਵਿਚ ਆ ਚੁੱਕਿਆ ਹੈ। ਯੂਰਪ ਦੇ ਕਈ ਦੇਸ਼ਾਂ ਦੀ ਹਾਲਤ Corona Virus ਕਾਰਨ ਬਹੁਤ ਖਰਾਬ ਹੋ ਗਈ ਹੈ। ਜਰਮਨੀ ਵਿਚ ਵੀ ਕੋਰੋਨਾਵਾਇਰਸ ਦਾ ਅਸਰ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਪੱਤਰਕਾਰ ਏਜੰਸੀ ਰਾਇਟਰ ਮੁਤਾਬਕ ਜਰਮਨੀ ਵਿਚ ਤੇਜ਼ੀ ਨਾਲ Corona Virus ਦੇ ਮਾਮਲੇ ਵਧ ਰਹੇ […]