five-more-corona-positive-in-chandgarh

Corona in Chandigarh: ਚੰਡੀਗੜ੍ਹ ‘ਚ ਪੰਜ ਹੋਰ ਪੌਜ਼ੇਟਿਵ ਕੇਸ, ਕੁੱਲ ਮਰੀਜ਼ ਹੋਏ 119

Corona in Chandigarh: ਚੰਡੀਗੜ੍ਹ ‘ਚ ਅੱਜ ਪੰਜ ਲੋਕਾਂ ਦੀ ਰਿਪੋਰਟ ਪੌਜ਼ੇਟਿਵ ਆਉਣ ਮਗਰੋਂ ਸ਼ਹਿਰ ‘ਚ ਕੁੱਲ ਮਰੀਜ਼ਾਂ ਦੀ ਗਿਣਤੀ 119 ਹੋ ਗਈ ਹੈ। ਤਾਜ਼ਾ ਮਾਮਲਿਆਂ ‘ਚ ਚਾਰ ਔਰਤਾਂ ਤੇ ਇੱਕ ਵਿਅਕਤੀ ਸ਼ਾਮਲ ਹੈ।ਇਹ ਚਾਰੇ ਔਰਤਾਂ ਪਹਿਲਾਂ ਤੋਂ Coronavirus ਦਾ ਪ੍ਰਕੋਪ ਝੱਲ ਰਹੀ ਬਾਪੂ ਧਾਮ ਕਲੋਨੀ ਦੇ ਇੱਕੋ ਪਰਿਵਾਰ ‘ਚੋਂ ਹਨ। ਜਦਕਿ ਪੌਜ਼ੇਟਿਵ ਆਇਆ ਵਿਅਕਤੀ 56 […]