shootout-kills-18-at-breakdown-lockdown-in-nigeria

Lockdown in Nigeria: ਨਾਈਜੀਰੀਆ ਵਿੱਚ Lockdown ਤੋੜਨ ਤੇ 18 ਲੋਕਾਂ ਨੂੰ ਮਾਰੀ ਗੋਲੀ

Lockdown in Nigeria: ਗਲੋਬਲ ਪੱਧਰ ‘ਤੇ ਫੈਲੀ COVID-19 ਮਹਾਮਾਰੀ ਦੇ ਪ੍ਰਸਾਰ ਨੂੰ ਰੋਕਣ ਲਈ ਜ਼ਿਆਦਾਤਰ ਦੇਸ਼ Lockdown ਦੀ ਸਥਿਤੀ ਵਿਚ ਹਨ। ਇਸ Lockdown ਦੀ ਪਾਲਣਾ ਲੋਕਾਂ ਕੋਲੋਂ ਸਖਤੀ ਨਾਲ ਕਰਵਾਈ ਜਾ ਰਹੀ ਹੈ। ਇਸ ਦੌਰਾਨ Coronavirus ਇਨਫੈਕਸ਼ਨ ਕਾਰਨ ਸਿਰਫ 12 ਲੋਕਾਂ ਦੀ ਮੌਤ ਦਰਜ ਕਰਨ ਵਾਲੇ ਨਾਈਜੀਰੀਆ ਵਿਚ ਇਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ […]