fire in car in chandigarh

ਚੰਡੀਗੜ੍ : ਕਾਰ ‘ਚ ਧਮਾਕਾ ਹੋਣ ਨਾਲ ਨੌਜਵਾਨ ਦੀ ਮੌਤ

ਚੰਡੀਗੜ੍ਹ ਦੇ ਸੈਕਟਰ 23 ‘ਚ ਸਰਕਾਰੀ ਸਕੂਲ ਨੇੜੇ ਇੱਕ ਆਲਟੋ ਕਾਰ ਬਲਾਸਟ ਹੋ ਗਈ ਤੇ ਬੁਰੀ ਤਰ੍ਹਾਂ ਸੜ ਗਈ। ਇਸ ਹਾਦਸੇ ‘ਚ ਕਾਰ ਚਾਲਕ ਰੋਹਨ (27) ਦੀ ਬੁਰੀ ਤਰ੍ਹਾਂ ਸੜਨ ਨਾਲ ਮੌਤ ਹੋ ਗਈ। ਰੋਹਨ ਦੇ ਘਰਦਿਆਂ ਦਾ ਕਹਿਣਾ ਹੈ ਕਿ ਰੋਹਨ ਸਿਲੰਡਰ ਲੈਣ ਘਰੋਂ ਗਿਆ ਸੀ ਜਦੋਂ ਇਹ ਘਟਨਾ ਵਾਪਰੀ। ਇਹ ਵੀ ਪੜ੍ਹੋ : […]