1924-people-died-in-brazil-due-to-corona

Corona in Brazil: ਬ੍ਰਾਜ਼ੀਲ ਵਿੱਚ Corona ਕਾਰਨ ਮਰੀਜ਼ਾਂ ਦੀ ਗਿਣਤੀ 30400 ਤੋਂ ਪਾਰ, ਹੁਣ ਤੱਕ 1924 ਲੋਕਾਂ ਦੀ ਮੌਤ

Corona in Brazil: ਬ੍ਰਾਜ਼ੀਲ ਵਿਚ Coronavirus ਮਹਾਮਾਰੀ ਕਾਰਣ 188 ਲੋਕਾਂ ਦੀ ਮੌਤ ਦੇ ਨਾਲ ਹੀ ਮਰਨ ਵਾਲਿਆਂ ਦੀ ਗਿਣਤੀ 1924 ਹੋ ਗਈ ਹੈ ਤੇ 2015 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਇਨਫੈਕਟਡ ਲੋਕਾਂ ਦੀ ਗਿਣਤੀ ਵਧ ਕੇ 30,425 ਹੋ ਗਈ ਹੈ। ਸਿਹਤ ਮੰਤਰਾਲਾ ਨੇ ਵੀਰਵਾਰ ਨੂੰ ਦੱਸਿਆ ਕਿ 188 ਲੋਕਾਂ ਦੀ ਮੌਤ ਹੋਣ ਨਾਲ […]