sapna-chaudhari-campaign-for-bjp

BJP ਦਾ ਪ੍ਰਚਾਰ ਕਰਨ ਪਹੁੰਚੀ Sapna Chaudhri, ਰੈਲੀ ਵਿੱਚ ਹੋਇਆ ਕੁੱਝ ਅਜਿਹਾ ਦੇਖ ਵੀਡੀਓ ਕੇ ਹੋ ਜਾਵੋਗੇ ਹੈਰਾਨ

ਦਿੱਲੀ ਵਿਧਾਨ ਸਭਾ ਚੋਣਾਂ ਵਿਚ ਅਜੇ ਥੋੜਾ ਸਮਾਂ ਬਚਿਆ ਹੈ। ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਚੋਣ ਪ੍ਰਚਾਰ ਵਿਚ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ। ਇਸ ਦੌਰਾਨ ਭਾਜਪਾ ਦੇ ਪ੍ਰਚਾਰ ਲਈ ਪਹੁੰਚੀ ਗਾਇਕਾ ਅਤੇ ਡਾਂਸਰ Sapna Chaudhri ਨੂੰ ਹੈਰਾਨੀਜਨਕ ਜਵਾਬ ਮਿਲਿਆ। ਇਸ ਘਟਨਾ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਦਰਅਸਲ, ਵੀਡੀਓ ਵਿਚ ਇਹ ਸਾਫ ਦਿਖਾਈ ਦੇ […]