BJP ਦਾ ਪ੍ਰਚਾਰ ਕਰਨ ਪਹੁੰਚੀ Sapna Chaudhri, ਰੈਲੀ ਵਿੱਚ ਹੋਇਆ ਕੁੱਝ ਅਜਿਹਾ ਦੇਖ ਵੀਡੀਓ ਕੇ ਹੋ ਜਾਵੋਗੇ ਹੈਰਾਨ

sapna-chaudhari-campaign-for-bjp

ਦਿੱਲੀ ਵਿਧਾਨ ਸਭਾ ਚੋਣਾਂ ਵਿਚ ਅਜੇ ਥੋੜਾ ਸਮਾਂ ਬਚਿਆ ਹੈ। ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਚੋਣ ਪ੍ਰਚਾਰ ਵਿਚ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ। ਇਸ ਦੌਰਾਨ ਭਾਜਪਾ ਦੇ ਪ੍ਰਚਾਰ ਲਈ ਪਹੁੰਚੀ ਗਾਇਕਾ ਅਤੇ ਡਾਂਸਰ Sapna Chaudhri ਨੂੰ ਹੈਰਾਨੀਜਨਕ ਜਵਾਬ ਮਿਲਿਆ। ਇਸ ਘਟਨਾ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ।

sapna-chaudhari-campaign-for-bjp

ਦਰਅਸਲ, ਵੀਡੀਓ ਵਿਚ ਇਹ ਸਾਫ ਦਿਖਾਈ ਦੇ ਰਿਹਾ ਹੈ ਕਿ Sapna Chaudhri BJP ਲਈ ਚੋਣ ਪ੍ਰਚਾਰ ਕਰ ਰਹੀ ਹੈ। ਉਸ ਦੇ ਮੰਚ ‘ਤੇ ਨੇਤਾਵਾਂ ਦੀ ਭੀੜ ਹੈ। ਇਸ ਦੌਰਾਨ Sapna Chaudhri ਨੇ ਲੋਕਾਂ ਨੂੰ ਕਿਹਾ ਕਿ ਤੁਸੀ ਇਸ ਵਾਰ ਕਿਸ ਨੂੰ ਜਿਤਾਉਗੇ। ਇਸ ਤੋਂ ਬਾਅਦ ਲੋਕਾਂ ਵੱਲੋਂ ਦਿੱਤੇ ਉੱਤਰ ਨਾਲ ਅਜੀਬ ਸਥਿਤੀ ਪੈਦਾ ਹੋ ਗਈ।

ਇਸ ਦੌਰਾਨ Sapna Chaudhri ਨੇ ਇੱਕ ਵਾਰ ਫਿਰ ਪੁੱਛਿਆ ਕਿ ਇਸ ਵਾਰ ਤੁਸੀ ਕਿਸ ਨੂੰ ਜਿਤਾਉਗੇ ਤਾਂ ਲੋਕਾਂ ਦੇ ਫਿਰ ਤੋਂ ਇਕ ਜੁਆਬ ਹੀ ਦਿੱਤਾ ਕਿ ਇਸ ਵਾਰ Kejriwal । ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਲੋਕ ਵੀ ਇਸ ਨੂੰ ਬਹੁਤ ਜਿਆਦਾ ਸੇਅਰ ਕਰ ਰਹੇ ਹਨ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ