salman khan

‘ਭਾਰਤ’ ਦੀ ਸ਼ੂਟਿੰਗ ਮਗਰੋਂ ਕ੍ਰਿਕਟ ਖੇਡਦੇ ਨਜ਼ਰ ਆਏ ਸਲਮਾਨ , ਵੀਡੀਓ ਵਾਇਰਲ

ਬਾਲੀਵੁੱਡ ਦੇ ਸੁਲਤਾਨ ਸਲਮਾਨ ਖ਼ਾਨ ਲਗਾਤਾਰ ਆਪਣੀ ਆਉਣ ਵਾਲੀ ਫ਼ਿਲਮ ‘ਭਾਰਤ’ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ। ਇਸ ਦੇ ਨਾਲ ਹੀ ਉਹ ਲਗਾਤਾਰ ਆਪਣੀ ਫ਼ਿਲਮ ਦੇ ਸੈੱਟ ਤੋਂ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਇਸ ‘ਚ ‘ਭਾਰਤ’ ਦੇ ਸੈੱਟ ਤੋਂ ਸਲਮਾਨ ਖ਼ਾਨ ਦਾ ਨਵਾਂ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਗਿਆ ਹੈ। ਇਸ ‘ਚ […]

kapil sharma salman khan

ਕਪਿਲ ਦੇ ਸ਼ੋਅ ‘ਚ ਹੋਇਆ ਖੁਲਾਸਾ ਕਿਉਂ ਅਜੇ ਵੀ ਕੁਆਰੇ ਨੇ 53 ਸਾਲਾ ਸਲਮਾਨ

53 ਸਾਲਾ ਅਦਾਕਾਰ ਸਲਮਾਨ ਖ਼ਾਨ ਜਿੱਥੇ ਵੀ ਜਾਂਦੇ ਹਨ, ਇੱਕ ਸਵਾਲ ਹੈ ਜੋ ਉਨ੍ਹਾਂ ਦਾ ਪਿੱਛਾ ਨਹੀਂ ਛੱਡਦਾ ਤੇ ਉਹ ਹੈ ਸਲਮਾਨ ਦੇ ਵਿਆਹ ਦਾ ਸਵਾਲ। ਉਹ ਕਿਸੇ ਵੀ ਇਵੈਂਟ ਤੇ ਇੰਟਰਵਿਊ ‘ਚ ਹੋਣ ਇਹ ਸਵਾਲ ਤਾਂ ਲਾਜ਼ਮੀ ਆਉਂਦਾ ਹੈ। ਹੁਣ ਤਾਂ ਸਲਮਾਨ ਨੇ ਵੀ ਇਸ ਸਵਾਲ ਦਾ ਜਵਾਬ ਗੋਲਮੋਲ ਕਰਕੇ ਦੇਣਾ ਸਿੱਖ ਲਿਆ ਹੈ। […]

Salman khan

‘ਭਾਰਤ’ ਦੀ ਸ਼ੂਟਿੰਗ ਲਈ ਗੋਆ ਪਹੁੰਚੇ ਸਲਮਾਨ ਤੀਰੰਦਾਜ਼ੀ ਕਰਦੇ ਨਜ਼ਰ ਆਏ

ਬਾਲੀਵੁੱਡ ਦੇ ਸੁਲਤਾਨ ਸਲਮਾਨ ਖ਼ਾਨ ਇਨ੍ਹਾਂ ਦਿਨੀਂ ਆਪਣੀ ਅਪਕਮਿੰਗ ਫ਼ਿਲਮ ‘ਭਾਰਤ’ ਦੀ ਸ਼ੂਟਿੰਗ ‘ਚ ਬਿਜ਼ੀ ਹਨ। ਸਲਮਾਨ ਨੇ ਇਸ ਫ਼ਿਲਮ ਦੀ ਸ਼ੂਟਿੰਗ ਮੁੰਬਈ, ਆਬੂ ਧਾਬੀ, ਦਿੱਲੀ, ਪੰਜਾਬ ‘ਚ ਕੀਤੀ ਹੈ ਅਤੇ ਹੁਣ ਇਸ ਦੀ ਸ਼ੂਟਿੰਗ ਗੋਆ ‘ਚ ਹੋਣੀ ਹੈ। ਜਿਸ ਲਈ ਸਲਮਾਨ ਸਪੌਟ ‘ਤੇ ਪਹੁੰਚ ਚੁੱਕੇ ਹਨ ਅਤੇ ਉਨ੍ਹਾਂ ਨੇ ਫ਼ਿਲਮ ਦੀ ਸ਼ੂਟਿੰਗ ਵੀ ਸ਼ੁਰੂ […]

Vicky Kaushal Katrina Kaif

ਵਿੱਕੀ ਕੌਸਲ ਨੇ ਸਲਮਾਨ ਖਾਨ ਦੇ ਸਾਹਮਣੇ ਕੈਟਰੀਨਾ ਨੂੰ ਕੀਤਾ ਪ੍ਰਪੋਜ਼

ਹਾਲ ਹੀ ‘ਚ ਕੈਟਰੀਨਾ ਕੈਫ, ਕਰਨ ਜੌਹਰ ਦੇ ਚੈਟ ਸ਼ੋਅ ‘ਕੌਫ਼ੀ ਵਿਦ ਕਰਨ’ ‘ਤੇ ਗਈ ਸੀ, ਜਿੱਥੇ ਉਸ ਨੂੰ ਪੁੱਛਿਆ ਗਿਆ ਕਿ ਉਹ ਨਵੇਂ ਸਟਾਰਸ ‘ਚ ਕਿਸ ਦੇ ਨਾਲ ਸਕਰੀਨ ਸ਼ੇਅਰ ਕਰਨਾ ਪਸੰਦ ਕਰੇਗੀ ਤਾਂ ਉਸ ਨੇ ਵਿੱਕੀ ਕੌਸ਼ਲ ਦਾ ਨਾਂਅ ਲਿਆ ਸੀ। ਇਸ ਬਾਰੇ ਜਦੋਂ ਕਰਨ ਨੇ ਵਿੱਕੀ ਨੂੰ ਦੱਸਿਆ ਤਾਂ ਉਹ ਸ਼ੋਅ ‘ਚ […]