Norway

3000 ਫੁੱਟ ਦੀ ਉਚਾਈ ਤੇ ਕੀਤਾ ਆਪਣੀ ਮਹਿਬੂਬਾ ਨੂੰ ਪ੍ਰਪੋਜ਼

ਅਕਸਰ ਜੋੜੇ ਆਪਣੇ ਸਾਥੀ ਨੂੰ ਪ੍ਰਪੋਜ਼ ਕਰਨ ਲਈ ਅਨੇਕਾਂ ਤਰੀਕੇ ਵਰਤਦੇ ਹਨ। ਉਹ ਇਕ ਦੂਜੇ ਨੂੰ ਕਿਸੇ ਨਾ ਕਿਸੇ ਵੱਖਰੇ ਅੰਦਾਜ਼ ਵਿੱਚ ਪ੍ਰਪੋਜ਼ ਕਰਦੇ ਹਨ। ਇਸੇ ਤਰਾਂ ਦਾ ਇਕ ਵੱਖਰਾ ਸਿਲਸਲਾ ਆਇਆ ਹੈ ਜਿਸ ਵਿੱਚ ਇਕ ਪ੍ਰੇਮੀ ਜੋੜਾ 3000 ਫੁੱਟ ਦੀ ਉਚਾਈ ਤੇ ਪਹਾੜਾਂ ਤੇ ਜਾ ਕੇ ਇੱਕ ਦੂਜੇ ਨੂੰ ਪ੍ਰਪੋਜ਼ ਕਰਦੇ ਹਨ। ਇਸ ਪ੍ਰੇਮੀ […]