asim-riaz-proposes-to-himanshi-khurana-for-marriage

Asim Riaz ਨੇ Salman Khanਦੇ ਦਬਾਅ ਹੇਠ ਆ ਕੇ Himanshi ਨੂੰ ਵਿਆਹ ਲਈ ਕੀਤਾ ਪਰਪੋਜ਼, ਭਰਾ ਦੀ ਪ੍ਰਤੀਕਿਰਿਆ ਆਈ ਸਾਹਮਣੇ

Big Boss 13: Himanshi Khurana ਇਕ ਵਾਰ ਫਿਰ Asim Riaz ਦਾ ਕੁਨੈਕਸ਼ਨ ਬਣ ਕੇ ਬਿੱਗ ਬੌਸ ਦੇ ਘਰ ਦਾਖਲ ਹੋਈ ਹੈ। Himanshi ਦੇ ਘਰ ਆਉਣ ਤੇ ਅਸੀਮ ਰਿਆਜ਼ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ। ਅਸੀਮ ਨੇ ਹਿਮਾਂਸ਼ੀ ਨੂੰ ਰਾਸ਼ਟਰੀ ਟੈਲੀਵਿਜ਼ਨ ‘ਤੇ ਵਿਆਹ ਲਈ ਪਰਪੋਜ਼ ਕੀਤਾ ਹੈ। Asim ਜਦੋ Himanshi ਨੂੰ ਵਿਆਹ ਦੇ ਲਈ ਪਰਪੋਜ਼ […]