Asim Riaz ਨੇ Salman Khanਦੇ ਦਬਾਅ ਹੇਠ ਆ ਕੇ Himanshi ਨੂੰ ਵਿਆਹ ਲਈ ਕੀਤਾ ਪਰਪੋਜ਼, ਭਰਾ ਦੀ ਪ੍ਰਤੀਕਿਰਿਆ ਆਈ ਸਾਹਮਣੇ

asim-riaz-proposes-to-himanshi-khurana-for-marriage

Big Boss 13: Himanshi Khurana ਇਕ ਵਾਰ ਫਿਰ Asim Riaz ਦਾ ਕੁਨੈਕਸ਼ਨ ਬਣ ਕੇ ਬਿੱਗ ਬੌਸ ਦੇ ਘਰ ਦਾਖਲ ਹੋਈ ਹੈ। Himanshi ਦੇ ਘਰ ਆਉਣ ਤੇ ਅਸੀਮ ਰਿਆਜ਼ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ। ਅਸੀਮ ਨੇ ਹਿਮਾਂਸ਼ੀ ਨੂੰ ਰਾਸ਼ਟਰੀ ਟੈਲੀਵਿਜ਼ਨ ‘ਤੇ ਵਿਆਹ ਲਈ ਪਰਪੋਜ਼ ਕੀਤਾ ਹੈ।

asim-riaz-proposes-to-himanshi-khurana-for-marriage

Asim ਜਦੋ Himanshi ਨੂੰ ਵਿਆਹ ਦੇ ਲਈ ਪਰਪੋਜ਼ ਕਰਦਾ ਹੈ ਤਾਂ ਉਸ ਦਾ ਭਰਾ Umar ਵੀ ਹੈਰਾਨ ਹੋ ਜਾਂਦਾ ਹੈ। ਸਪਾਟਬੁਆਏ ਨਾਲ ਗੱਲ ਕਰਦਿਆਂ Umar ਨੇ ਕਿਹਾ- ਇਹ ਮੇਰੇ ਲਈ ਬਹੁਤ ਹੈਰਾਨੀ ਵਾਲੀ ਗੱਲ ਹੈ। ਮੈਂ ਜਾਣਦਾ ਸੀ ਕਿ ਹਿਮਾਂਸ਼ੀ ਨੂੰ ਵੇਖ ਕੇ ਅਸੀਮ ਬਹੁਤ ਖੁਸ ਹੋ ਜਾਵੇਗਾ, ਪਰ ਮੈਂ ਇਹ ਨਹੀਂ ਸੋਚਿਆ ਸੀ ਕਿ ਉਹ ਹਿਮਾਂਸ਼ੀ ਨੂੰ ਗੋਡਿਆਂ ‘ਤੇ ਬੈਠ ਕੇ ਵਿਆਹ ਦੇ ਲਈ ਪਰਪੋਜ਼ ਕਰੇਗਾ।

asim-riaz-proposes-to-himanshi-khurana-for-marriage

Asim ਦੇ ਭਰਾ Umar ਨੇ ਅੱਗੇ ਕਿਹਾ- ਮੈਨੂੰ ਲਗਦਾ ਹੈ ਕਿ ਅਸੀਮ ਵਿਆਹ ਲਈ ਬਹੁਤ ਛੋਟਾ ਹੈ, ਪਰ ਉਹ ਇਸ ਗੱਲ ਨੂੰ ਨਹੀਂ ਸਮਝਦਾ। ਉਸਨੇ ਸ਼ਾਇਦ ਇਹ ਉਤਸ਼ਾਹ ਵਿੱਚ ਆ ਕੇ ਕੀਤਾ ਹੈ। ਪਰ ਉਸਦਾ ਕੈਰੀਅਰ ਅਜੇ ਸ਼ੁਰੂ ਹੋਇਆ ਹੈ ਇਹ ਗੱਲ ਉਸ ਨੂੰ ਘਰ ਤੋਂ ਬਾਹਰ ਨਿੱਕਲ ਕੇ ਸਮਝ ਆਵੇਗੀ।

Big Boss 13 News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Youtube ਤੇ SUBSCRIBE ਕਰੋ