Anushka Shetty To Marry This Director Not Prabhas

Anushka Shetty ਨੂੰ ਪਹਿਲਾਂ ਤੋਂ ਵਿਆਹੇ Director ਨਾਲ ਹੋਇਆ ਪਿਆਰ, ਲੈਣਗੀ 7 ਫੇਰੇ !

ਬਾਹੂਬਲੀ ਫੇਮ ਅਦਾਕਾਰਾ ਅਨੁਸ਼ਕਾ ਸ਼ੈੱਟੀ ਦਾ ਪ੍ਰਭਾਸ ਨਾਲ ਰਿਸ਼ਤੇ ਅਤੇ ਵਿਆਹ ਦੀਆਂ ਖਬਰਾਂ ਸੁਰਖੀਆਂ ਵਿੱਚ ਰਹਿੰਦੀਆਂ ਹਨ। ਪਰ ਪ੍ਰਭਾਸ ਅਤੇ ਅਨੁਸ਼ਕਾ ਇਕ ਦੂਜੇ ਨੂੰ ਸਿਰਫ ਚੰਗੇ ਦੋਸਤ ਦੱਸਦੇ ਹਨ। ਅਦਾਕਾਰਾ ਅਨੁਸ਼ਕਾ ਦੀ ਲਵ ਲਾਈਫ ਨੂੰ ਲੈ ਕੇ ਹੁਣ ਵੱਡੀ ਖਬਰਾਂ ਆਈਆਂ ਹਨ। ਖਬਰਾਂ ਹਨ ਕਿ ਅਨੁਸ਼ਕਾ ਡਾਇਰੈਕਟਰ ਪ੍ਰਕਾਸ਼ ਕੋਵਲਾਮੁਡੀ ਨਾਲ ਵਿਆਹ ਕਰਵਾ ਸਕਦੀ ਹੈ। ਰਿਪੋਰਟ […]