the-first-look-release-of-ajay-devgns-movie-maidan

Ajay Devgn ਦੀ ਫਿਲਮ ‘Maidaan’ ਦਾ ਪਹਿਲਾ ਲੁੱਕ ਹੋਇਆ ਰਿਲੀਜ਼

Ajay Devgn New Movie: Ajay Devgn ਦੀ ਆਉਣ ਵਾਲੀ ਫਿਲਮ Maidaan ਦਾ ਪਹਿਲਾ ਲੁੱਕ ਜਾਰੀ ਕੀਤਾ ਗਿਆ ਹੈ। Tanhaji: The Unsung Warrior ਨਾਲ ਸਾਲ ਦੀ ਸ਼ੁਰੂਆਤ ਕਰਨ ਵਾਲੇ ਅਜੇ ਦੇਵਗਨ ਇਸ ਫਿਲਮ ਨਾਲ ਸਾਲ ਦਾ ਅੰਤ ਕਰਨਗੇ। ਲੁੱਕ ਦੇ ਨਾਲ Ajay Devgn ਨੇ ਆਪਣੀ ਰਿਲੀਜ਼ ਡੇਟ ਬਾਰੇ ਦੱਸਿਆ ਹੈ। ਫੁੱਟਬਾਲ ਦੇ ਉਪਰ ਅਧਾਰਿਤ ਫਿਲਮ Maidaan […]