Tanhaji-ajay-devgn-speaks-up-on-jnu-violence

ਅਜੈ ਦੇਵਗਨ ਨੇ ਜੇ ਐਨ ਯੂ ਹਿੰਸਾ ‘ਤੇ ਕਹੀ ਸਭ ਤੋਂ ਵੱਡੀ ਗੱਲ

Ajay Devgan ਦੀ ਫਿਲਮ Tanhaji-The Unsung Warrior  ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਹੈ। ਅਜਿਹੇ ਸਮੇਂ, ਅਜੈ ਨੇ ਜੇਐਨਯੂ ਮੁੱਦੇ ‘ਤੇ ਸੋਸ਼ਲ ਮੀਡੀਆ ਰਾਹੀਂ ਗੱਲ ਕੀਤੀ ਹੈ। ਅਜੈ ਨੇ ਕਿਹਾ ਕਿ JNU ਦੇ ਵਿਦਿਆਰਥੀਆਂ ਦੁਆਰਾ ਉਠਾਏ ਮੁੱਦੇ ਨੂੰ ਜਾਣਨਾ ਬਹੁਤ ਜਰੂਰੀ ਹੈ। ਅਜੈ ਨੇ ਟਵੀਟ ਕਰਕੇ ਲਿਖਿਆ- ਮੈਂ ਹਮੇਸ਼ਾਂ ਕਿਹਾ ਹੈ ਕਿ ਸਾਨੂੰ ਸਹੀ ਤੱਥ ਸਾਹਮਣੇ ਆਉਣ […]