Corona in India: KGMU ਦੀ ਰਿਪੋਰਟ ਆਈ ਸਾਹਮਣੇ, ਯੂਪੀ ਵਿੱਚ Tablighi Jamaat ਦੇ 34 ਨਵੇਂ ਕੇਸ ਆਏ ਪੋਜ਼ੀਟਿਵ

Corona in India: ਉੱਤਰ ਪ੍ਰਦੇਸ਼ ‘ਚ ਖਤਰਨਾਕ  Coronavirus ਦਾ ਕਹਿਰ ਜਾਰੀ ਹੈ। ਮਿਲੀ ਜਾਣਕਾਰੀ ਮੁਤਾਬਕ ਲਖਨਊ ਦੇ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ (KGMU) ਦੁਆਰਾ ਅੱਜ ਭਾਵ ਸ਼ੁੱਕਰਵਾਰ ਨੂੰ Corona ਦੇ ਮਰੀਜ਼ਾਂ ਦੀ ਰਿਪੋਰਟ ਜਾਰੀ ਕੀਤੀ ਗਈ ਹੈ, ਜਿਸ ‘ਚ 34 ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਸਾਰੇ ਲੋਕ […]