ਮੋਹਾਲੀ ਅਤੇ ਚੰਡੀਗੜ੍ਹ ਵਿਚ ਆਈਟੀ ਨੇ ਛਾਪੇ ਮਾਰੇ, 25 ਕਰੋੜ ਦੀ ਨਕਦੀ ਬਰਾਮਦ
ਪੰਜਾਬ ਦੇ ਚੰਡੀਗੜ੍ਹ ਅਤੇ ਮੋਹਾਲੀ ਦੇ ਦੋ ਵੱਡੇ ਬਿਲਡਰਾਂ ਦੇ ਦਫ਼ਤਰਾਂ ਵਿੱਚ ਇਨਕਮ ਟੈਕਸ ਨੇ ਛਾਪਾ ਮਾਰਿਆ । ਛਾਪਿਆਂ ਦੌਰਾਨ 25 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ। ਵਿਭਾਗ ਨੇ 100 ਤੋਂ 200 ਕਰੋੜ ਰੁਪਏ ਦੀ ਹੇਰਾ ਫੇਰੀ ਫੜੀ ਹੈ । ਇਨਕਮ ਟੈਕਸ ਵਿਭਾਗ ਇਨ੍ਹਾਂ ਬਿਲਡਰਾਂ ਨਾਲ ਜੁੜੇ 10 ਤੋਂ ਵੱਧ ਸਥਾਨਾਂ ‘ਤੇ ਛਾਪੇ ਮਾਰ […]