powercom-cut-off-ludhiana-jails-electrical-connection

ਪਾਵਰਕਾਮ ਨੇ ਲੁਧਿਆਣਾ ਜੇਲ੍ਹ ਦੇ ਬਿਜਲੀ ਕੁਨੈਕਸ਼ਨ ਕੱਟਿਆ

ਬਕਾਇਆ ਬਿਜਲੀ ਬਿਲ ਦੀ ਵਸੂਲੀ ਕਰਨ ਦੇ ਲਈ ਪਾਵਰਕਾਮ ਦੀ ਟੀਮ ਨੇ ਲੁਧਿਆਣਾ ਦੀ ਕੇਂਦਰੀ ਜੇਲ੍ਹ ਦੇ 2 ਬਿਜਲੀ ਕਨੈਕਸ਼ਨਾਂ ਨੂੰ ਕੱਟ ਦਿੱਤਾ ਹੈ। ਬਿਜਲੀ ਗੁਲ ਹੋਣ ਕਾਰਨ ਜੇਲ੍ਹ ਪ੍ਰਸ਼ਾਸਨ ਦੇ ਪਸੀਨੇ ਛੁੱਟ ਗਏ। ਮਿਲੀ ਜਾਣਕਾਰੀ ਅਨੁਸਾਰ ਜੇਲ੍ਹ ਦੇ ਦੋ ਬਿਜਲੀ ਕਨੈਕਸ਼ਨਾਂ ਦਾ ਬਿਜਲੀ ਬਿਲ ਦਾ ਬਕਾਇਆ ਰਕਮ 1 ਮਾਰਚ ਤੱਕ ਦਾ 64 ਲੱਖ ਦੱਸਿਆ […]