Chhapaak ਦੇਖ ਕੇ Impress ਹੋਏ Ranveer Singh, Deepika Padukone ਅਤੇ ਮੇਘਨਾ ਗੁਲਜ਼ਾਰ ਦੀ ਕੀਤੀ ਤਾਰੀਫ਼
Ranveer Singh Watching Chhapaak: ਦੀਪਿਕਾ ਪਾਦੁਕੋਣ ਦੇ ਪਤੀ ਅਭਿਨੇਤਾ ਰਣਵੀਰ ਸਿੰਘ Chhapaak ਦੇਖਣ ਤੋਂ ਬਾਅਦ ਕਾਫ਼ੀ ਖੁਸ ਨਜ਼ਰ ਆ ਰਹੇ ਹਨ। ਰਣਵੀਰ ਸਿੰਘ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕਰਕੇ ਮੇਘਨਾ ਗੁਲਜ਼ਾਰ ਅਤੇ ਦੀਪਿਕਾ ਦੀ ਪ੍ਰਸ਼ੰਸਾ ਕੀਤੀ ਹੈ। ਮੇਘਨਾ ਗੁਲਜ਼ਾਰ ਦੀ Chhapaak ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦੀਪਿਕਾ ਪਾਦੁਕੋਣ ਅਤੇ ਵਿਕਰਾਂਤ […]